Error: Contact form not found.
ਅਰੋਗਿਅਮ ਭਾਰਤ ਦਾ ਇੱਕ ਮਾਤਰ ਅਜਿਹਾ ਐਲਰਜੀ ਅਸਪਤਾਲ ਹੈ ਜਿਸਨੇ ਤੋਂ ਵੱਧ ਮਰੀਜ਼ਾਂ ਨੂੰ ਪੂਰੀ ਤਰਾਂ ਠੀਕ ਕੀਤਾ ਹੈ। ਡਾਕਟਰ ਸਤਨਾਮ ਸਿੰਘ ਜੀ ਅਤੇ ਡਾਕਟਰ ਹਰਵੀਨ ਕੌਰ ਜੀ ਨੇ ਐਲਰਜੀ ਦੇ ਮਰੀਜ਼ਾਂ ਦੇ ਆਯੁਰਵੈਦਿਕ ਇਲਾਜ ਉੱਤੇ ਖੋਜ ਕੀਤੀ ਅਤੇ ਇਸ ਸਬੰਧੀ ਸ਼ੋਧ ਪੱਤਰ ਇੰਗਲੈਂਡ ਦੀ ਪਾਰਲੀਮੈਂਟ ਵਿਚ ਪੇਸ਼ ਕੀਤੇ ਅਤੇ ਬਤੌਰ VIP Speaker ਸਨਮਾਨ ਵੀ ਹਾਸਿਲ ਕੀਤਾ।