ਜੋੜਾਂ ਦੇ ਦਰਦ ਦਾ ਮੁਖ ਕਾਰਨ ਜੋੜਾ ਵਿੱਚਾਲੇ ਮੌਜੂਦ ਤਰਲ ਹੈ ਜਿਸਨੂੰ ਆਮਤੌਰ ਤੇ ਜੋੜਾ ਦੀ ਗ੍ਰੀਸ ਵੀ ਕਿਹਾ ਜਾਂਦਾ ਹੈ, ਘੱਟ ਜਾਣ ਆ ਖਤਮ ਹੋਣਾ ਹੈ। ਇਸ ਨਾਲ ਜੋੜਾਂ ਵਿਚ ਰਗੜ ਪੈਣੀ ਸ਼ੁਰੂ ਹੋ ਜਾਂਦੀ ਹੈ, ਅਤੇ ਜੋੜਾਂ ਵਿੱਚੋ ਉੱਠਣ-ਬੈਠਣ ਤੇ ਆਵਾਜ਼ ਆਉਂਦੀ ਹੈ।
ਅਰੋਗਿਅਮ ਵਿਖੇ, ਸਾਡੇ ਮਾਹਰਾਂ ਨੇ ਜੋੜਾਂ ਦੇ ਦਰਦ ਉੱਤੇ ਖੋਜ ਕੀਤੀ ਹੈ, ਜੋ ਜੋੜਾਂ ਦੇ ਦਰਦ ਦੀ ਸਮਸਿਆ ਦੇ ਇਲਾਜ ਦੇ ਨਤੀਜਿਆਂ ਨੂੰ ਵਧੇਰੇ ਸਫਲ ਬਣਾਉਂਦਾ ਹੈ। ਅਸੀਂ ਸੁਰੱਖਿਅਤ, ਅਤੇ ਪ੍ਰਭਾਵੀ ਦਵਾਈਆਂ ਦੀ ਵਰਤੋਂ ਕਰਦੇ ਹਾਂ ਜੋ ਬਿਮਾਰੀ ਦੇ ਮੁਖ ਕਾਰਨ ‘ਤੇ ਕੰਮ ਕਰਦੇ ਹਨ ਅਤੇ ਸਮੱਸਿਆ ਨੂੰ ਪੂਰੀ ਤਰ੍ਹਾਂ ਠੀਕ ਕਰ ਦਿੰਦੇ ਹਨ।