ਜੋੜਾਂ ਦੇ ਦਰਦ, ਲੱਕ ਦਰਦ, ਗਠੀਏ ਦਾ ਆਯੁਰਵੈਦਿਕ ਇਲਾਜ

ਲੱਛਣ

ਫਾਰਮ ਭਰੋ

  Free Consultation  100% privacy guaranteed. We'll never share your email.

  ਭਾਰਤ ਦਾ ਪਹਿਲਾ ਆਯੁਰਵੈਦਿਕ ਐਲਰਜੀ ਹਸਪਤਾਲ ਜਿਸ ਨੇ ਆਯੁਰਵੈਦਿਕ ਇਲਾਜ 'ਤੇ ਖੋਜ ਪੱਤਰ ਪੇਸ਼ ਕੀਤਾ

  ਅਰੋਗਿਅਮ ਹੀ ਕਿਉਂ ?

  ਠੀਕ ਹੋਏ ਮਰੀਜ਼ਾਂ ਦੇ ਬਿਆਨ

  ਜੋੜਾਂ ਦੇ ਦਰਦ, ਲੱਕ ਦਰਦ, ਗਠੀਏ ਦਾ ਆਯੁਰਵੈਦਿਕ ਇਲਾਜ​

  ਜੋੜਾਂ ਦੇ ਦਰਦ ਦਾ ਮੁਖ ਕਾਰਨ ਜੋੜਾ ਵਿੱਚਾਲੇ ਮੌਜੂਦ ਤਰਲ ਹੈ ਜਿਸਨੂੰ ਆਮਤੌਰ ਤੇ ਜੋੜਾ ਦੀ ਗ੍ਰੀਸ ਵੀ ਕਿਹਾ ਜਾਂਦਾ ਹੈ, ਘੱਟ ਜਾਣ ਆ ਖਤਮ ਹੋਣਾ ਹੈ। ਇਸ ਨਾਲ ਜੋੜਾਂ ਵਿਚ ਰਗੜ ਪੈਣੀ ਸ਼ੁਰੂ ਹੋ ਜਾਂਦੀ ਹੈ, ਅਤੇ ਜੋੜਾਂ ਵਿੱਚੋ ਉੱਠਣ-ਬੈਠਣ ਤੇ ਆਵਾਜ਼ ਆਉਂਦੀ ਹੈ।

  ਅਰੋਗਿਅਮ ਵਿਖੇ, ਸਾਡੇ ਮਾਹਰਾਂ ਨੇ ਜੋੜਾਂ ਦੇ ਦਰਦ ਉੱਤੇ ਖੋਜ ਕੀਤੀ ਹੈ, ਜੋ ਜੋੜਾਂ ਦੇ ਦਰਦ ਦੀ ਸਮਸਿਆ ਦੇ ਇਲਾਜ ਦੇ ਨਤੀਜਿਆਂ ਨੂੰ ਵਧੇਰੇ ਸਫਲ ਬਣਾਉਂਦਾ ਹੈ। ਅਸੀਂ ਸੁਰੱਖਿਅਤ, ਅਤੇ ਪ੍ਰਭਾਵੀ ਦਵਾਈਆਂ ਦੀ ਵਰਤੋਂ ਕਰਦੇ ਹਾਂ ਜੋ ਬਿਮਾਰੀ ਦੇ ਮੁਖ ਕਾਰਨ ‘ਤੇ ਕੰਮ ਕਰਦੇ ਹਨ ਅਤੇ ਸਮੱਸਿਆ ਨੂੰ ਪੂਰੀ ਤਰ੍ਹਾਂ ਠੀਕ ਕਰ ਦਿੰਦੇ ਹਨ।

  ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹੋ ? ਹੁਣੇ ਫੋਨ ਕਰੋ ਅਤੇ ਕੁਦਰਤੀ ਤਰੀਕੇ ਨਾਲ ਆਰਾਮ ਪਾਓ