ਇੰਗਲੈਂਡ ਦੀ ਇਕ ਯੂਨੀਵਰਸਿਟੀ ਨੇ ਪੰਜਾਬ ਵਿਚ ਸਿਹਤ ਦਾ ਸਰਵੇਖਣ ਕੀਤਾ ਹੈ ਅਤੇ ਪਾਇਆ ਹੈ ਕਿ ਹਰ ਤੀਜੇ ਘਰ ਵਿਚ ਪੇਟ ਦਾ ਕੈਂਸਰ ਹੋ ਰਿਹਾ ਹੈ।
ਸਰਵੇਖਣ ਵਿਚ ਪਤਾ ਲੱਗਾ ਹੈ ਕਿ ਕੈਂਸਰ ਦਾ ਮੁਖ ਕਾਰਨ ਪਾਣੀ ਨਹੀਂ ਬਲਕਿ ਫੈਟੀ ਲੀਵਰ, H.T. ਦਾ ਵਧਣਾ।
100 ਫੈਟੀ ਲੀਵਰ (SGP) ਦੇ ਮਰੀਜ਼ਾਂ ਵਿੱਚੋਂ 28 ਤੋਂ 30 ਮਰੀਜ਼ ਕੈਂਸਰ ਵਿਚ ਤਬਦੀਲ ਹੋ ਜਾਂਦੇ ਹਨ।
ਐਲੋਪੈਥੀ ਵਿਚ ਇਸਦਾ ਕੋਈ ਵੀ ਇਲਾਜ ਨਹੀਂ ਨਿਕਲਿਆ ਹੈ।
ਇਹ ਭਾਰਤ ਦੇ ਪਹਿਲੇ ਰਾਸ਼ਟਰਵਾਦੀ ਡਾ. ਸਤਨਾਮ ਨੇ ਜਿਨ੍ਹਾਂ ਨੇ ਫੈਟੀ ਲੀਵਰ ਅਤੇ SGP ਦੇ ਸੈਂਕੜੇ ਮਰੀਜ਼ਾਂ ਦਾ ਆਯੁਰਵੈਦਿਕ ਤਰੀਕੇ ਨਾਲ ਇਲਾਜ ਕੀਤਾ ਹੈ।
ਆਰੋਗਿਅਮ ਭਾਰਤ ਦਾ ਪਹਿਲਾ ਮਲਟੀਸਪੈਸ਼ਲਿਟੀ ਆਯੁਰਵੈਦਿਕ ਹਸਪਤਾਲ ਹੈ। ਆਰੋਗਿਅਮ ਦੀ ਸਥਾਪਨਾ 1999 ਵਿੱਚ ਕੁਦਰਤੀ ਜੜੀ ਬੂਟੀਆਂ ਦੀ ਮਦਦ ਨਾਲ ਵੱਖ-ਵੱਖ ਪੁਰਾਣੀਆਂ ਬਿਮਾਰੀਆਂ ਦੇ ਸਫਲ ਇਲਾਜ ਦੇ ਦ੍ਰਿਸ਼ਟੀਕੋਣ ਨਾਲ ਕੀਤੀ ਗਈ ਸੀ।
ਆਰੋਗਿਅਮ ਦੇ ਮੁੱਖ ਡਾਕਟਰ ਡਾ.ਸਤਨਾਮ ਸਿੰਘ ਅਤੇ ਡਾ.ਹਰਵੀਨ ਕੌਰ, ਜਿਨ੍ਹਾਂ ਨੂੰ ਬ੍ਰਿਟਿਸ਼ ਪਾਰਲੀਮੈਂਟ ਵਿੱਚ ਵੀ.ਆਈ.ਪੀ. ਸਪੀਕਰ ਵਜੋਂ ਸਨਮਾਨਿਤ ਕੀਤਾ ਗਿਆ ਸੀ, ਨੇ ਜੜੀ-ਬੂਟੀਆਂ ਦੀ ਵਰਤੋਂ ਨਾਲ ਭਿਆਨਕ ਬਿਮਾਰੀਆਂ ਤੋਂ ਪੀੜਤ ਹਜ਼ਾਰਾਂ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ।