ਨਜ਼ਲੇ ਦਾ ਮੁਖ ਕਾਰਨ ਐਲਰਜੀ ਦੀ ਵਜਹ ਨਾਲ ਸ਼ਵਾਸ ਨਾਲੀ ਦੀ ਹੋਣ ਵਾਲੀ ਸੋਜ ਹੈ। ਇਸ ਦਾ ਮੁਖ ਕਾਰਨ ਤੁਹਾਡਾ ਕਮਜ਼ੋਰ ਇਮਯੂਨ ਸਿਸਟਮ ਹੈ। ਮਿੱਟੀ ਦੇ ਕਣਾਂ, ਧੂਏਂ, ਆ ਕਿਸੀ ਤੇਜ਼ ਮਹਿਕ ਦੇ ਨੱਕ ਵਿਚ ਜਾਣ ਨਾਲ ਛਿੱਕਾਂ ਆਉਣਾ, ਨੱਕ ਦਾ ਬੰਦ ਹੋ ਜਾਣਾ, ਆ ਨੱਕ ਦਾ ਵਗਦੇ ਰਹਿਣਾ ਇਸਦੇ ਮੁਖ ਲੱਛਣ ਹਨ।
ਅਰੋਗਿਅਮ ਵਿਖੇ, ਸਾਡੇ ਮਾਹਰਾਂ ਨੇ ਅਲਰਜੀ ਉੱਤੇ ਖੋਜ ਕੀਤੀ ਹੈ, ਜੋ ਪੁਰਾਣੇ ਨਜ਼ਲੇ ਤੇ ਨੱਕ ਦੀ ਅਲਰਜੀ ਦੇ ਇਲਾਜ ਦੇ ਨਤੀਜਿਆਂ ਨੂੰ ਵਧੇਰੇ ਸਫਲ ਬਣਾਉਂਦਾ ਹੈ। ਅਸੀਂ ਸੁਰੱਖਿਅਤ, ਅਤੇ ਪ੍ਰਭਾਵੀ ਦਵਾਈਆਂ ਦੀ ਵਰਤੋਂ ਕਰਦੇ ਹਾਂ ਜੋ ਬਿਮਾਰੀ ਦੇ ਮੁਖ ਕਾਰਨ ‘ਤੇ ਕੰਮ ਕਰਦੇ ਹਨ ਅਤੇ ਸਮੱਸਿਆ ਨੂੰ ਪੂਰੀ ਤਰ੍ਹਾਂ ਠੀਕ ਕਰ ਦਿੰਦੇ ਹਨ।