ਪੁਰਾਣੇ ਨਜ਼ਲੇ, ਛਿੱਕਾਂ, ਦਮੇ ਦਾ ਆਯੁਰਵੈਦਿਕ ਇਲਾਜ

ਭਾਰਤ ਦਾ ਪਹਿਲਾ ਆਯੁਰਵੈਦਿਕ ਐਲਰਜੀ ਹਸਪਤਾਲ ਜਿਸ ਨੇ ਐਲਰਜੀ ਦੇ ਸਥਾਈ ਇਲਾਜ 'ਤੇ ਖੋਜ ਪੱਤਰ ਪੇਸ਼ ਕੀਤਾ

ਅਰੋਗਿਅਮ ਹੀ ਕਿਉਂ ?

ਪਾਓ ਮੁਫ਼ਤ ਸਲਾਹ




    ਪੁਰਾਣੇ ਨਜ਼ਲੇ, ਛਿੱਕਾਂ, ਦਮੇ ਦਾ ਆਯੁਰਵੈਦਿਕ ਇਲਾਜ

    ਨਜ਼ਲੇ ਦਾ ਮੁਖ ਕਾਰਨ ਐਲਰਜੀ ਦੀ ਵਜਹ ਨਾਲ ਸ਼ਵਾਸ ਨਾਲੀ ਦੀ ਹੋਣ ਵਾਲੀ ਸੋਜ ਹੈ। ਇਸ ਦਾ ਮੁਖ ਕਾਰਨ ਤੁਹਾਡਾ ਕਮਜ਼ੋਰ ਇਮਯੂਨ ਸਿਸਟਮ ਹੈ। ਮਿੱਟੀ ਦੇ ਕਣਾਂ, ਧੂਏਂ, ਆ ਕਿਸੀ ਤੇਜ਼ ਮਹਿਕ ਦੇ ਨੱਕ ਵਿਚ ਜਾਣ ਨਾਲ ਛਿੱਕਾਂ ਆਉਣਾ, ਨੱਕ ਦਾ ਬੰਦ ਹੋ ਜਾਣਾ, ਆ ਨੱਕ ਦਾ ਵਗਦੇ ਰਹਿਣਾ ਇਸਦੇ ਮੁਖ ਲੱਛਣ ਹਨ।
    ਅਰੋਗਿਅਮ ਵਿਖੇ, ਸਾਡੇ ਮਾਹਰਾਂ ਨੇ ਅਲਰਜੀ ਉੱਤੇ ਖੋਜ ਕੀਤੀ ਹੈ, ਜੋ ਪੁਰਾਣੇ ਨਜ਼ਲੇ ਤੇ ਨੱਕ ਦੀ ਅਲਰਜੀ ਦੇ ਇਲਾਜ ਦੇ ਨਤੀਜਿਆਂ ਨੂੰ ਵਧੇਰੇ ਸਫਲ ਬਣਾਉਂਦਾ ਹੈ। ਅਸੀਂ ਸੁਰੱਖਿਅਤ, ਅਤੇ ਪ੍ਰਭਾਵੀ ਦਵਾਈਆਂ ਦੀ ਵਰਤੋਂ ਕਰਦੇ ਹਾਂ ਜੋ ਬਿਮਾਰੀ ਦੇ ਮੁਖ ਕਾਰਨ ‘ਤੇ ਕੰਮ ਕਰਦੇ ਹਨ ਅਤੇ ਸਮੱਸਿਆ ਨੂੰ ਪੂਰੀ ਤਰ੍ਹਾਂ ਠੀਕ ਕਰ ਦਿੰਦੇ ਹਨ।

    ਠੀਕ ਹੋਏ ਮਰੀਜ਼ਾਂ ਦੇ ਬਿਆਨ

    ਨਜ਼ਲੇ ਤੋਂ ਪ੍ਰੇਸ਼ਾਨ ਹੋ ? ਹੁਣੇ ਫੋਨ ਕਰੋ ਅਤੇ ਕੁਦਰਤੀ ਤਰੀਕੇ ਨਾਲ ਆਰਾਮ ਪਾਓ